Текст песни Shreya Ghoshal feat Shreyas Puranik - Uff (Single 2022) ਤੂੰ ਦਿਲ ਮੇਰਾ ਤੋੜ ਗਿਆ
ਮੈਂ ਉਫ਼ ਵੀ ਨਾ ਕੀਤੀ, ਸੋਹਣਿਆ
ਤੂੰ ਰਾਹਾਂ ਵਿੱਚ ਛੋੜ ਗਿਆ
ਮੈਂ ਉਫ਼ ਵੀ ਨਾ ਕੀਤੀ, ਸੋਹਣਿਆ
ਤੂੰ ਦਰਦ ਮੈਨੂੰ ਦਿੱਤੇ ਬੇਹਿਸਾਬ
ਤੂੰ ੧੦੦-੧੦੦ ਵਾਰੀ ਤੋੜੇ ਮੇਰੇ ਖ਼ਾਬ
ਓ, ਛੱਲਾ ਇਸ਼ਕੇ ਦਾ ਮੋੜ ਗਿਆ
ਮੈਂ ਉਫ਼ ਵੀ ਨਾ ਕੀਤੀ, ਸੋਹਣਿਆ
ਹਾਂ, ਤੂੰ ਦਿਲ ਮੇਰਾ ਤੋੜ ਗਿਆ
ਮੈਂ ਉਫ਼ ਵੀ ਨਾ ਕੀਤੀ, ਸੋਹਣਿਆ
ਤੇਰੇ ਨਾਲ ਰਾਜ਼ੀ ਵੇ, ਦਿਲ ਤੇਰਾ ਨਮਾਜ਼ੀ ਵੇ
ਤੈਨੂੰ ਮੈਂ ਤਾਂ ਮੰਨਿਆ ਸੀ ਖ਼ੁਦਾ
ਤੂੰ ਕਦਰ ਨਾ ਪਾਈ ਵੇ, ਕੀਤੀ ਬੇਵਫ਼ਾਈ ਵੇ
ਦੂਰ ਮੈਨੂੰ ਕੀਤਾ ਬੇਵਜ੍ਹਾ
ਕੀ ਮੇਰੇ ਕੋਲੋਂ ਹੋਇਆ ਐ ਕਸੂਰ?
ਕੁੱਝ ਗੱਲ ਤਾਂ ਹੋਈ ਐ ਜ਼ਰੂਰ
ਤੂੰ ਲੈ ਗਿਆ ਐ ਸੀਨੇ ਵਿੱਚੋਂ ਜਾਂ
ਓ, ਬਹਿ ਗਏ ਬਾਰਿਸ਼ਾਂ 'ਚ ਸਾਰੇ ਅਰਮਾਂ
ਨੈਣ ਹੰਝੂਆਂ ਨਾ' ਜੋੜ ਗਿਆ
ਮੈਂ ਉਫ਼ ਵੀ ਨਾ ਕੀਤੀ, ਸੋਹਣਿਆ
ਹਾਏ, ਤੂੰ ਦਿਲ ਮੇਰਾ ਤੋੜ ਗਿਆ
ਮੈਂ ਉਫ਼ ਵੀ ਨਾ ਕੀਤੀ, ਸੋਹਣਿਆ
ਹਾਏ, ਰੱਬਾ ਵੇ, ਰੱਬਾ ਵੇ
ਰੱਬਾ ਵੇ, ਰੱਬਾ ਵੇ, ਰੱਬਾ, ਰੱਬਾ ਵੇ Закрыть текст