Текст песни Aish - Hide Karke
ਰੱਖ ਲਵਾਂ ਤੈਨੂੰ ਕਿਤੇ hide ਕਰਕੇ
ਦੁਨੀਆ ਦੀ ਨਜ਼ਰਾਂ ਤੋਂ side ਕਰਕੇ
ਰੱਖ ਲਵਾਂ ਤੈਨੂੰ ਕਿਤੇ hide ਕਰਕੇ
ਦੁਨੀਆ ਦੀ ਨਜ਼ਰਾਂ ਤੋਂ side ਕਰਕੇ
ਰੱਬ ਨਾਲੋਂ ਜ਼ਿਆਦਾ
Rajveer ਤੇਰੇ ਉਤੇ ਆ ਯਕੀਨ ਵੇ
ਮੇਰੇ ਤੋਂ ਬਿਨਾਂ ਨਾ ਤੈਨੂੰ ਕਰੇ ਕੋਈ seen ਵੇ
ਇੱਕੋ-ਇੱਕ ਮੇਰਾ ਬਸ ਇਹੀ ਆ dream ਵੇ
ਮੇਰੇ ਤੋਂ ਬਿਨਾਂ ਨਾ ਤੈਨੂੰ ਕਰੇ ਕੋਈ seen ਵੇ
ਇੱਕੋ-ਇੱਕ ਮੇਰਾ ਬਸ ਇਹੀ ਆ dream ਵੇ
ਤੇਰੇ ਨਾਲ ਐਨੀ ਆ attachment ਵੇ
ਸਾਹ ਨਾ ਲਵਾਂ ਤੇਰੇ ਬਿਨਾਂ ਇੱਕ minute ਵੇ
ਤੇਰੇ ਨਾਲ ਐਨੀ ਆ attachment ਵੇ
ਸਾਹ ਨਾ ਲਵਾਂ ਤੇਰੇ ਬਿਨਾਂ ਇੱਕ minute ਵੇ
ਬਸ ਇਹੋ ਚਾਹਵਾਂ, ਲਵਾਂ ਤੇਰੇ ਨਾਲ ਲਾਵਾਂ, ਹਾਂ
ਬਸ ਇਹੋ ਚਾਹਵਾਂ, ਲਵਾਂ ਤੇਰੇ ਨਾਲ ਲਾਵਾਂ
ਲਾਈ ਤੇਰੇ ਉਤੇ ਬੈਠੀ ਆਂ scheme ਵੇ
ਮੇਰੇ ਤੋਂ ਬਿਨਾਂ ਨਾ ਤੈਨੂੰ ਕਰੇ ਕੋਈ seen ਵੇ
ਇੱਕੋ-ਇੱਕ ਮੇਰਾ ਬਸ ਇਹੀ ਆ dream ਵੇ
ਮੇਰੇ ਤੋਂ ਬਿਨਾਂ ਨਾ ਤੈਨੂੰ ਕਰੇ ਕੋਈ seen ਵੇ
ਇੱਕੋ-ਇੱਕ ਮੇਰਾ ਬਸ ਇਹੀ ਆ dream ਵੇ