Песня Rola Pe Gaya в исполнении Mahalakshmi Iyer - слушать онлайн в хорошем качестве или скачать трек в Mp3 бесплатно на ПК или телефон.
4:29 MP3, 11MB, 320kb/s
Текст песни Mahalakshmi Iyer - Rola Pe Gaya
ਮਹਿੰਦੀ, ਨੀ ਮਹਿੰਦੀ
ਮਹਿੰਦੀ, ਨੀ ਮਹਿੰਦੀ
ਹਾਏ, ਮਹਿੰਦੀ, ਨੀ ਮਹਿੰਦੀ
ਮਹਿੰਦੀ, ਨੀ ਮਹਿੰਦੀ
ਤੇਰੇ ਹੱਥਾਂ ਵਿੱਚ ਫ਼ੁੱਲ ਬਣ ਖ਼ਿਲਦੀ
ਮਹਿੰਦੀ ਬੜਿਆਂ ਨਸੀਬਾਂ ਨਾਲ ਮਿਲ਼ਦੀ
ਤੇ ਗਾਹੜਾ ਰੰਗ ਜੇ ਚੜ੍ਹਿਆ
ਹੋ ਗਈ, ਬੱਲੇ-ਬੱਲੇ, ਓਏ-ਓਏ, ਓਏ-ਓਏ
ਮਹਿੰਦੀ, ਨੀ ਮਹਿੰਦੀ
ਮਹਿੰਦੀ, ਨੀ ਮਹਿੰਦੀ
ਹੋਏ, ਮਹਿੰਦੀ, ਨੀ ਮਹਿੰਦੀ
ਮਹਿੰਦੀ, ਨੀ ਮਹਿੰਦੀ
ਦੀ-ਦੀ-ਦੀ-ਦੀ-ਦੀ-ਦੀ
Eh, yo!
I'm telling you, so let's go
Feel it in the tempo
We not care about them, we just super like Nintendo
We gonna buzz it off, feel the music in you bones
DJ play that tune give me something new
We're gonna party all night long
बीबा, मेरी बीबा, जो आई है छम से, बीबा
बीबा, मेरी धड़कन, खन-खन खनके, बीबा
Don't worry about a thing
Just let the music play
Just feel it in you soul
We're burning up the floor
ਹੋ, ਐਨਾ ਤੂੰ ਸੋਹਣਾ ਹੈਂ, ਪੰਗਾ ਤੋਂ ਹੋਣਾ ਹੈ
दिल ने तो खोना है, बच के तू रह ज़रा
ਰੌਲ਼ਾ ਪੈ ਗਿਆ, ਰੌਲ਼ਾ ਪੈ ਗਿਆ
ਦਿਲ ਸੇ ਗਿਆ, ਰੌਲ਼ਾ ਪੈ ਗਿਆ
ਰੌਲ਼ਾ ਪੈ ਗਿਆ, ਰੌਲ਼ਾ ਪੈ ਗਿਆ
ਦਿਲ ਸੇ ਗਿਆ, ਰੌਲ਼ਾ ਪੈ ਗਿਆ
बीबा, तेरे हाथों में मेहँदी दमके, बीबा
होए, बीबा, तेरी आँखों में सपने चमके, बीबा
हाँ, तेज़ तड़ाका है, बिलकुल पटाखा है
डाला क्या डाका है, दिल पे, ओ जानीयाँ
हो-हो-हो, आँखें यूँ सेके हैं, दाने यूँ फेंकें हैं
छुप-छुप के देखे हैं, कह दे खुल के ज़रा
ਓ, ਹੋ-ਹੋ-ਹੋ, ਰੌਲ਼ਾ ਪੈ ਗਿਆ, ਰੌਲ਼ਾ ਪੈ ਗਿਆ
ਦਿਲ ਸੇ ਗਿਆ, ਰੌਲ਼ਾ ਪੈ ਗਿਆ
ਰੌਲ਼ਾ ਪੈ ਗਿਆ, ਰੌਲ਼ਾ ਪੈ ਗਿਆ
सबसे कह गया, ਰੌਲ਼ਾ ਪੈ ਗਿਆ
ਤੇਰੇ ਮੁੱਖੜੇ ਨੇ ਮੈਨੂੰ ਲੁੱਟਿਆ ਏ
ਤੇਰੇ ਨਖ਼ਰੇ ਨੇ ਮਾਰ ਸੁੱਟਿਆ ਏ
ਤੇਰੇ ਮੁੱਖੜੇ ਨੇ ਮੈਨੂੰ ਲੁੱਟਿਆ ਏ
ਤੇਰੇ ਨਖ਼ਰੇ ਨੇ ਮਾਰ ਸੁੱਟਿਆ ਏ
L-I-V-E lively, S-T-O-P, no stopping me
L-I-V-E lively, S-T-O-P, no stopping me
L-I-V-E lively, S-T-O-P, no stopping me
L-I-V-E lively-
ਪਾਓ ਜੀ ਸ਼ਗੁਨ ਆ
ਬਾਬੁਲ ਤੇਰੇ ਮਹਿਲਾਂ ਦੇ ਰੰਗਲੇ, ਬੀਬਾ
ਬੂਹੇ ਵਿੱਚੋਂ ਸਪਨੇ ਹੈਂ ਲੰਘਣੇ, ਬੀਬਾ
ਮਹਿੰਦੀ ਕਹਿੰਦੀ, ਮਹਿੰਦੀ ਕਹਿੰਦੀ
ਮਹਿੰਦੀ ਕਹਿੰਦੀ, ਮਹਿੰਦੀ ਕਹਿੰਦੀ
देखे तेरे आँखों से नज़ारे, बीबा
ओ, चमकें हैं कल अब सारे, बीबा
ਮਹਿੰਦੀ ਕਹਿੰਦੀ, ਮਹਿੰਦੀ ਕਹਿੰਦੀ
ਮਹਿੰਦੀ ਕਹਿੰਦੀ, ਮਹਿੰਦੀ ਕਹਿੰਦੀ
ਰੌਲ਼ਾ ਪੈ ਗਿਆ, ਰੌਲ਼ਾ ਪੈ ਗਿਆ
ਦਿਲ ਸੇ ਗਿਆ, ਰੌਲ਼ਾ ਪੈ ਗਿਆ
ਰੌਲ਼ਾ ਪੈ ਗਿਆ, ਰੌਲ਼ਾ ਪੈ ਗਿਆ
ਦਿਲ ਸੇ ਗਿਆ, ਰੌਲ਼ਾ ਪੈ ਗਿਆ
You got to do, what you do
To get you much higher
Yo, do what you do
And grab that light of fire now
Do what you do
To get you much higher
Yo, do what you do
And grab that light of fire go
Go to, go to, go to, go to, c'mon
ਬੀਬਾ