Текст песни Tony Kakkar - Hanjuaan
ਜਾਨ ਲੈਕੇ ਜਾਣਗੀ ਆਂ ਤੇਰੀਆਂ ਜੁਦਾਈਆਂ ਵੇ
ਤੂੰ ਗਿਆ, ਬਾਦ ਤੇਰੇ ਨੀਂਦਰਾਂ ਨਾ ਆਈਆਂ ਵੇ
ਹੋ, ਜਾਨ ਲੈਕੇ ਜਾਣਗੀ ਆਂ ਤੇਰੀਆਂ ਜੁਦਾਈਆਂ ਵੇ
ਤੂੰ ਗਿਆ, ਬਾਦ ਤੇਰੇ ਨੀਂਦਰਾਂ ਨਾ ਆਈਆਂ ਵੇ
ਰਾਤ-ਰਾਤ ਜਾਗੂੰ ਮੈਂ, ਜੱਗ ਸੋਈ-ਸੋਈ ਜਾਵੇ
ਦਿਲ ਹੰਝੂਆਂ ਬਿਨਾਂ ਰੋਈ-ਰੋਈ ਜਾਵੇ
ਓ, ਦਿਲ ਹੰਝੂਆਂ ਬਿਨਾਂ ਰੋਈ-ਰੋਈ ਜਾਵੇ
ਹਾਂ, ਰੋਈ-ਰੋਈ ਜਾਵੇ
ਰੋਈ ਜਾਵੇ, ਰੋਈ-ਰੋਈ ਜਾਵੇ
ਓ, ਚੰਨ ਦੇ ਮੁਸਾਫ਼ਿਰਾ, ਕਿਉਂ ਬਨ ਗਿਆ ਕਾਫ਼ਿਰਾ?
ਵੇ ਰੁੱਲ ਗਈ ਚਾਂਦਨੀ, ਲੇ ਡੂਬਾ ਤੇਰਾ ਆਸਰਾ
ਓ, ਚੰਨ ਦੇ ਮੁਸਾਫ਼ਿਰਾ, ਕਿਉਂ ਬਨ ਗਿਆ ਕਾਫ਼ਿਰਾ?
ਵੇ ਰੁੱਲ ਗਈ ਚਾਂਦਨੀ, ਲੇ ਡੂਬਾ ਤੇਰਾ ਆਸਰਾ
ये फ़ासले नहीं हैं तेरी-मेरी मर्ज़ी के
हाँ, ये फ़ासले नहीं हैं तेरी-मेरी मर्ज़ी के
ये तो बहाने हैं बस ख़ुद की ख़ुदग़र्ज़ी के
इस बात का है ग़म
कैसे सुनाएँ हम लफ़्ज़ दिल की अर्ज़ी के?
ਜਿੰਦ-ਜਾਨ ਤੇਰੇ ਬਿਨਾਂ ਮੋਈ-ਮੋਈ ਜਾਵੇ
ਦਿਲ ਹੰਝੂਆਂ ਬਿਨਾਂ ਰੋਈ-ਰੋਈ ਜਾਵੇ
ਦਿਲ ਹੰਝੂਆਂ ਬਿਨਾਂ ਰੋਈ-ਰੋਈ ਜਾਵੇ
ਹਾਂ, ਰੋਈ-ਰੋਈ ਜਾਵੇ
ਰੋਈ ਜਾਵੇ, ਰੋਈ-ਰੋਈ ਜਾਵੇ
हो, मेरे पास मैं नहीं, तेरे साथ रह गई
हाँ, मेरे पास मैं नहीं, तेरे साथ रह गई
इस बार जो है आई, बरसात बह गई
आधी-अधूरी सी
जो थी ज़रूरी सी वही बात कह गई
पाने से ज़्यादा तुझे खोई-खोई जावे
ਦਿਲ ਹੰਝੂਆਂ ਬਿਨਾਂ ਰੋਈ-ਰੋਈ ਜਾਵੇ
ਓ, ਦਿਲ ਹੰਝੂਆਂ ਬਿਨਾਂ ਰੋਈ-ਰੋਈ ਜਾਵੇ
ਹਾਂ, ਰੋਈ-ਰੋਈ ਜਾਵੇ
ਰੋਈ ਜਾਵੇ, ਰੋਈ-ਰੋਈ ਜਾਵੇ
ਓ, ਚੰਨ ਦੇ ਮੁਸਾਫ਼ਿਰਾ, ਕਿਉਂ ਬਨ ਗਿਆ ਕਾਫ਼ਿਰਾ?
ਵੇ ਰੁੱਲ ਗਈ ਚਾਂਦਨੀ, ਲੇ ਡੂਬਾ ਤੇਰਾ ਆਸਰਾ
ਓ, ਚੰਨ ਦੇ ਮੁਸਾਫ਼ਿਰਾ, ਕਿਉਂ ਬਨ ਗਿਆ ਕਾਫ਼ਿਰਾ?
ਵੇ ਰੁੱਲ ਗਈ ਚਾਂਦਨੀ, ਲੇ ਡੂਬਾ ਤੇਰਾ ਆਸਰਾ, ਹਾਏ
ਰੋਈ-ਰੋਈ ਜਾਵੇ