Текст песни Ap Dhillon - Thodi Si Daaru
ਥੋੜ੍ਹੀ ਸੀ ਦਾਰੂ ਮੇਰੇ ਅੰਦਰ ਆ ਗਈ
ਭੁੱਲਿਆ ਲੋਕ, ਬਸ ਯਾਦ ਹੈ ਤੂੰ
ਕਰਾਂ ਤੇ, ਦੱਸ, ਹੁਣ ਕਰਾਂ ਮੈਂ ਕੀ?
(ਤੂੰ ਹੀ ਐ ਚੰਨ, ਮੇਰੀ ਰਾਤ ਐੇ ਤੂੰ)
ਥੋੜ੍ਹੀ ਸੀ ਦਾਰੂ ਮੇਰੇ ਅੰਦਰ ਆ ਗਈ
ਭੁੱਲਿਆ ਲੋਕ, ਬਸ ਯਾਦ ਹੈ ਤੂੰ
ਕਰਾਂ ਤੇ, ਦੱਸ, ਹੁਣ ਕਰਾਂ ਮੈਂ ਕੀ?
ਤੂੰ ਹੀ ਐ ਚੰਨ, ਮੇਰੀ ਰਾਤ ਐੇ ਤੂੰ
ਮੈਂ ਪੱਕਾ ਹੋਇਆ ਆਦੀ ਜਾਂ ਤੇਰਾ, ਜਾਂ ਸ਼ਰਾਬ ਦਾ
ਘੁੱਟ ਭਰ ਲਵਾਂ ਜਦੋਂ, ਅੱਗੇ ਚਿਹਰਾ ਐ ਜਨਾਬ ਦਾ
ਮੈਨੂੰ ਦੱਸ, ਮੇਰੇ ਨਾ' ਕਿਉਂ ਨਾ ਤੂੰ ਐ ਰਾਤ ਨੂੰ?
ਹਨੇਰਿਆਂ ਨੇ ਬੁਝਣਾ ਪਾਈਆਂ ਬਾਤਾਂ ਨੂੰ
ਬਸ ਲੱਭ ਜਾਂਦੇ ਕਾਗਜ਼ ਦਾਵਤਾਂ ਨੂੰ
ਫਿਰ ਕਰਦੇ ਬਿਆਨ ਮੁਲਾਕਾਤਾਂ ਨੂੰ
ਕੋਈ ਆਇਆ ਤੇ ਕੋਈ ਤੁਰ ਗਿਆ
(ਉਮਰਾਂ ਦਾ ਮੇਰਾ ਇੱਕ ਸਾਥ ਐ ਤੂੰ)
ਥੋੜ੍ਹੀ ਸੀ ਦਾਰੂ ਮੇਰੇ ਅੰਦਰ ਆ ਗਈ
ਭੁੱਲਿਆ ਲੋਕ, ਬਸ ਯਾਦ ਹੈ ਤੂੰ
ਕਰਾਂ ਤੇ, ਦੱਸ, ਹੁਣ ਕਰਾਂ ਮੈਂ ਕੀ?
(ਤੂੰ ਹੀ ਐ ਚੰਨ, ਮੇਰੀ ਰਾਤ ਐੇ ਤੂੰ)
ਥੋੜ੍ਹੀ ਸੀ ਦਾਰੂ ਮੇਰੇ ਅੰਦਰ ਆ ਗਈ
ਭੁੱਲਿਆ ਲੋਕ, ਬਸ ਯਾਦ ਹੈ ਤੂੰ
ਕਰਾਂ ਤੇ, ਦੱਸ, ਹੁਣ ਕਰਾਂ ਮੈਂ ਕੀ?
ਤੂੰ ਹੀ ਐ ਚੰਨ, ਮੇਰੀ ਰਾਤ ਐੇ ਤੂੰ
तेरे मैं जानूँ, क्या इरादे
पिए तो करता है बातें तू बड़ी
थोड़ी सी effort तो दिखा दे
अपनी कहानी तो अधूरी है अभी
जाने-अनजाने में ही आँखों के मिल जाने से ही
तुझे हुआ है मुझसे प्यार, तू कहे
दिन में तो याद ना आए, साबित क्या करना चाहे?
रातों को फिर तेरा दिल ना लगे
दिल की दीवारों में छुपा है जो
मेरे लिए ऐसा राज़ है तू
समझूँ मैं तेरी ये शरारतें, फिर
मुझे ही करता याद है क्यूँ? (Hey!)
ਥੋੜ੍ਹੀ ਸੀ ਦਾਰੂ ਮੇਰੇ ਅੰਦਰ ਆ ਗਈ
ਭੁੱਲਿਆ ਲੋਕ, ਬਸ ਯਾਦ ਹੈ ਤੂੰ
ਕਰਾਂ ਤੇ, ਦੱਸ, ਹੁਣ ਕਰਾਂ ਮੈਂ ਕੀ?
ਤੂੰ ਹੀ ਐ ਚੰਨ, ਮੇਰੀ ਰਾਤ ਐੇ ਤੂੰ (ਚੰਨ, ਮੇਰੀ)
ਥੋੜ੍ਹੀ ਸੀ ਦਾਰੂ ਮੇਰੇ ਅੰਦਰ ਆ ਗਈ
ਭੁੱਲਿਆ ਲੋਕ, ਬਸ ਯਾਦ ਹੈ ਤੂੰ
(ਕਰਾਂ ਤੇ, ਦੱਸ, ਹੁਣ ਕਰਾਂ ਮੈਂ ਕੀ?)
ਤੂੰ ਹੀ ਐ ਚੰਨ, ਮੇਰੀ ਰਾਤ ਐੇ ਤੂੰ
ਥੋੜ੍ਹੀ ਸੀ ਦਾਰੂ ਮੇਰੇ ਅੰਦਰ ਆ ਗਈ
(ਭੁੱਲਿਆ ਲੋਕ, ਬਸ ਯਾਦ ਹੈ ਤੂੰ)
ਹਾਂ, ਕਰਾਂ ਤੇ, ਦੱਸ, ਹੁਣ ਕਰਾਂ ਮੈਂ ਕੀ?
(ਤੂੰ ਹੀ ਐ ਚੰਨ, ਮੇਰੀ ਰਾਤ ਐੇ ਤੂੰ)
(ਭੁੱਲਿਆ ਲੋਕ, ਬਸ ਯਾਦ ਹੈ ਤੂੰ)
(पिए तो करता है बातें तू बड़ी)
ਥੋੜ੍ਹੀ ਸੀ ਦਾਰੂ ਮੇਰੇ ਅੰਦਰ ਆ ਗਈ