Текст песни Kanika Kapoor - Chittiyaan Kalaiyaan Remix
ਤੂੰ ਲਿਆ ਦੇ ਮੈਂਨੂੰ golden ਝੁਮਕੇ
ਮੈਂ ਕੰਨਾਂ ਵਿੱਚ ਪਾਵਾਂ ਝੁਮ-ਝੁਮਕੇ
(ਕੰਨਾਂ ਵਿੱਚ ਪਾਵਾਂ ਝੁਮ-ਝੁਮਕੇ)
ਤੂੰ ਲਿਆ ਦੇ ਮੈਂਨੂੰ golden ਝੁਮਕੇ
ਮੈਂ ਕੰਨਾਂ ਵਿੱਚ ਪਾਵਾਂ ਝੁਮ-ਝੁਮਕੇ
ਤੂੰ ਲਿਆ ਦੇ ਮੈਂਨੂੰ golden ਝੁਮਕੇ
ਮੈਂ ਕੰਨਾਂ ਵਿੱਚ ਪਾਵਾਂ ਝੁਮ-ਝੁਮਕੇ
ਮੰਨਜਾ ਵੇ, ਮੈਂਨੂੰ shopping ਕਰਾਦੇ
ਮੰਨਜਾ ਵੇ, romantic picture ਦਿਖਾਦੇ
Request'ਆਂ ਪਾਈਆਂ ਵੇ
ਚਿੱਟੀਆਂ ਕਲਾਈਆਂ ਵੇ
Oh, baby, ਮੇਰੀ ਚਿੱਟੀਆਂ ਕਲਾਈਆਂ ਵੇ
ਚਿੱਟੀਆਂ ਕਲਾਈਆਂ ਵੇ
Oh, baby, ਮੇਰੀ white ਕਲਾਈਆਂ ਵੇ
ਚਿੱਟੀਆਂ ਕਲਾਈਆਂ ਵੇ
Oh, baby, ਮੇਰੀ ਚਿੱਟੀਆਂ ਕਲਾਈਆਂ ਵੇ
ਚਿੱਟੀਆਂ ਕਲਾਈਆਂ ਵੇ
Oh, baby, ਮੇਰੀ white ਕਲਾਈਆਂ
ਕਲਾਈਆਂ
ਚਿੱਟੀਆਂ ਕਲਾਈਆਂ
ਕਲਾਈਆਂ
ਹੋ, ਮੈਂਨੂੰ ਚੜ੍ਹਿਆ ਹੈ ਰੰਗ-ਰੰਗ
ਮੈਂ ਖਾਬਾਂ ਦੇ ਸੰਗ-ਸੰਗ, ਆਜ ਉੜਦੀ ਫ਼ਿਰਾਂ
ਮੈਂ ਸਾਰੀ ਰਾਤ ਉੜਦੀ ਫ਼ਿਰਾਂ
ਹੋ, ਬਦਲੇ ਜ਼ਿੰਦੜੀ ਦੇ ਰੰਗ-ਢੰਗ
ਮੇਰੀ ਨੀਂਦੇ ਭੀ ਤੰਗ-ਤੰਗ, ਆਜ ਉੜਦੀ ਫ਼ਿਰਾਂ
ਮੈਂ ਸਾਰੀ ਰਾਤ ਉੜਦੀ ਫ਼ਿਰਾਂ
ਮੰਨਜਾ ਵੇ, ਗੁਲਾਬੀ ਚੁੰਨੀ ਦਵਾ ਦੇ
ਮੰਨਜਾ ਵੇ, colorful ਚੂੜੀ ਪਵਾ ਦੇ
Request'ਆਂ ਪਾਈਆਂ ਵੇ
ਚਿੱਟੀਆਂ ਕਲਾਈਆਂ ਵੇ
Oh, baby, ਮੇਰੀ ਚਿੱਟੀਆਂ ਕਲਾਈਆਂ ਵੇ
ਚਿੱਟੀਆਂ ਕਲਾਈਆਂ ਵੇ
Oh, baby, ਮੇਰੀ white ਕਲਾਈਆਂ ਵੇ
ਚਿੱਟੀਆਂ ਕਲਾਈਆਂ ਵੇ
Oh, baby, ਮੇਰੀ ਚਿੱਟੀਆਂ ਕਲਾਈਆਂ ਵੇ
ਚਿੱਟੀਆਂ ਕਲਾਈਆਂ ਵੇ
Oh, baby, ਮੇਰੀ white ਕਲਾਈਆਂ
ਕਲਾਈਆਂ
ਚਿੱਟੀਆਂ ਕਲਾਈਆਂ
ਕਲਾਈਆਂ
ਚਿੱਟੀਆਂ ਕਲਾਈਆਂ